ਆਮ ਆਦਮੀ ਪਾਰਟੀ ਵੱਲੋਂ ਮਜੀਠੇ 'ਚ ਸ਼ਰੇਆਮ ਧੱਕੇਸ਼ਾਹੀ ਅਤੇ ਲੋਕਤੰਤਰ ਦਾ ਘਾਣ।
ਸ਼੍ਰੋਮਣੀ ਅਕਾਲੀ ਦਲ 10 ਸੀਟਾਂ ਵਿੱਚੋਂ 8 ਸੀਟਾਂ 'ਤੇ ਜੇਤੂ ਰਿਹਾ ਪਰ ਗਿਣਤੀ ਵਿੱਚ ਹੇਰਾ ਫੇਰੀ ਕਰ 6 ਸੀਟਾਂ 'ਤੇ ਜੇਤੂ ਕਰਾਰ ਦੇਣ ਤੋਂ ਬਾਅਦ ਹੁਣ ਸਰਟੀਫਿਕੇਟ ਦੇਣ ਵੇਲੇ ਮਹਿਜ਼ 3 ਸੀਟਾਂ 'ਤੇ ਜੇਤੂ ਕਰਾਰ ਦੇ ਰਹੇ ਹਨ।
ਪੰਜਾਬ ਸਰਕਾਰ ਪ੍ਰਸ਼ਾਸਨ ਨੂੰ ਹਦਾਇਤਾਂ ਾਨ ਕਰਵਾ ਰਿਹਾ ਹੈ ਇਹ ਸਰਾਸਰ ਨਾਇਨਸਾਫ਼ੀ ਹੈ।
@BhagwantMann@AAPPunjab@ANI@aajtak@ians_india@Akali_Dal_
00:00
